ਕੋਰਸ

1. ਸਰਟੀਫਿਕੇਟ ਕੋਰਸ
 1. ਕੋਰਸ ਦਾ ਨਾਂ: ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ
 2. ਸਮਾਂ: 120 ਘੰਟਿਆਂ ਦਾ ਤਿਮਾਹੀ ਕੋਰਸ (ਸਾਲ ਵਿਚ ਇੱਕ ਵਾਰ ਅਗਸਤ-ਅਕਤੂਬਰ ਦਰਮਿਆਨ)
 3.  ਯੋਗਤਾ: ਘੱਟੋ-ਘੱਟ 10+2 ਪਾਸ
 4. ਰਾਖਵਾਂਕਰਨ: ਪੰਜਾਬ ਸਰਕਾਰ/ਯੂਨੀਵਰਸਿਟੀ ਨਿਯਮਾਂ ਮੁਤਾਬਿਕ
 5. ਮੰਤਵ: ਸਵੈ-ਰੁਜ਼ਗਾਰ, ਹੁਨਰ ਨਿਖਾਰ, ਸਰਕਾਰੀ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ


2. ਕਾਰਜਸ਼ਾਲਾ (Workshops)
 • ਵਿਸ਼ਾ: ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ
 • ਸਮਾਂ: ਸੱਤ ਰੋਜ਼ਾ (ਅਗਸਤ, ਸਤੰਬਰ ਤੇ ਅਕਤੂਬਰ ਮਹੀਨਿਆਂ ਨੂੰ ਛੱਡ ਕੇ ਲੜੀਵਾਰ ਵਰਕਸ਼ਾਪਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ)
 • ਯੋਗਤਾ: ਘੱਟੋ-ਘੱਟ 10+2  (ਯੂਨੀਵਰਸਿਟੀ ਤੋਂ ਜਾਂ ਬਾਹਰੋਂ ਕੋਈ ਵੀ ਉਮੀਦਵਾਰ ਅਰਜ਼ੀ ਦੇ ਸਕਦਾ ਹੈ)
 • ਮੰਤਵ: ਪੰਜਾਬੀ ਵਿਚ ਕੰਪਿਊਟਰ ਦੀ ਇੰਟਰਨੈੱਟ ਦੀ ਵਰਤੋਂ ਬਾਰੇ ਆਮ ਜਾਣਕਾਰੀ, ਪੰਜਾਬੀ ਟਾਈਪਿੰਗ, ਪੰਜਾਬੀ ਸਾਫ਼ਟਵੇਅਰਾਂ ਦੀ ਵਰਤੋਂ, ਕੰਪਿਊਟਰ ਤੇ ਸਮਾਰਟ ਫ਼ੋਨ ਦੀ ਖ਼ਰੀਦ ਅਤੇ ਸੁਰੱਖਿਆ


3. ਤਤਕਾਲੀ ਕੋਰਸ (Crash Course)
 • ਸਮਾਂ: ਤਿੰਨ ਰੋਜ਼ਾ
 • (ਅਗਸਤ, ਸਤੰਬਰ ਤੇ ਅਕਤੂਬਰ ਮਹੀਨਿਆਂ ਨੂੰ ਛੱਡ ਕੇ ਕੋਰਸਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ)
 • ਯੋਗਤਾ: 10+2 ਅਤੇ ਉਮੀਂਦਵਾਰ ਕੰਪਿਊਟਰ ਤਕਨਾਲੋਜੀ ਬਾਰੇ ਆਮ ਜਾਣਕਾਰੀ ਰੱਖਦਾ ਹੋਵੇ
 • ਮੰਤਵ: ਨਵੀਂ ਤਕਨੀਕ ਬਾਰੇ ਜਾਗਰੂਕ ਕਰਵਾਉਣਾ
       ਕੋਰਸਾਂ ਦੀ ਸੂਚੀ
 1. ਪੰਜਾਬੀ ਟਾਈਪਿੰਗ ਅਤੇ ਯੂਨੀਕੋਡ ਪ੍ਰਣਾਲੀ
 2. ਟਾਈਪ ਸੈਟਿੰਗ ਅਤੇ ਪ੍ਰਕਾਸ਼ਨਾਂ
 3. ਇੰਟਰਨੈੱਟ ‘ਤੇ ਪੰਜਾਬੀ ਦੀ ਵਰਤੋਂ
 4. ਈ-ਬੈਂਕਿੰਗ ਅਤੇ ਡਿਜੀਟਲ ਲੈਣ-ਦੇਣ
 5. ਪੰਜਾਬੀ ਵਿਚ ਬਲੌਗ ਬਣਾਉਣਾ
 6. ਅੱਖਰ-2016
 7. ਪੰਜਾਬੀ ਅਧਿਆਪਨ ਵਿਚ ਕੰਪਿਊਟਰ ਦੀ ਵਰਤੋਂ
 8. ਸਮਾਰਟ ਫ਼ੋਨ ਦੀ ਵਰਤੋਂ ਅਤੇ ਸਾਵਧਾਨੀਆਂ
 9. ਡਿਜ਼ੀਟਲ ਮੀਡੀਆ ਮਾਰਕੀਟਿੰਗ
 10. ਆਡੀਓ-ਵੀਡੀਓ ਅਡਿਟਿੰਗ  4. ਹੋਰ ਕੋਰਸ
  • ਸਮਾਂ: ਸੱਤ ਰੋਜ਼ਾ
  • ਯੋਗਤਾ: ਉਮੀਂਦਵਾਰ ਨੇ ਪਹਿਲਾਂ ਸੱਤ ਰੋਜ਼ਾ ਵਰਕਸ਼ਾਪ ਲਾਈ ਹੋਵੇ
  • ਮੰਤਵ: ਨਵੀਆਂ ਖੋਜ ਵਿਧੀਆਂ/ਪੰਜਾਬੀ ਸਾਫ਼ਟਵੇਅਰਾਂ ਬਾਰੇ ਜਾਣੂ ਕਰਵਾਉਣਾ 

  1 comment:

  1. Good morning sir
   eh course jo han offline ha ya fir online?

   ReplyDelete