ਵਿਦਿਆਰਥੀ ਸੂਚੀ

ਵਿਦਿਆਰਥੀ ਸੂਚੀ (Student List)
  1. 44ਵੀਂ ਸੱਤ ਰੋਜ਼ਾ ਵਰਕਸ਼ਾਪ "ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ": 20-28 ਨਵੰਬਰ, 2019


   44ਵੀਂ ਸੱਤ ਰੋਜ਼ਾ ਵਰਕਸ਼ਾਪ "ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ": 20-28 ਨਵੰਬਰ, 2019

   ਮੁਬਾਰਕਾਂ!

   ਆਪ ਦੇ ਬਿਨੈ-ਪੱਤਰ ਦੇ ਆਧਾਰ 'ਤੇ ਪੰਜਾਬੀ ਕੰਪਿਊਟਰ ਸਹਾਇਤਾ ਕੇਂਦਰ, PUP ਵੱਲੋਂ ਲਗਾਈ ਜਾ ਰਹੀ 44ਵੀਂ 7 ਰੋਜ਼ਾ ਵਰਕਸ਼ਾਪ (20-28 ਨਵੰਬਰ, 2019; ਕਲਾਸਾ ਸ਼ਾਮੀ 2 ਤੋਂ 5; ਸ਼ਨੀ-ਐਤ ਛੁੱਟੀ) ਵਿੱਚ ਆਪ ਦੀ ਚੋਣ ਹੋ ਚੁੱਕੀ ਹੈ।  18 ਨਵੰਬਰ ਦੁਪਹਿਰ 12 ਵਜੇ ਤੱਕ ਆਪਣੀ ਸਹਿਮਤੀ ਆਪਣੇ ਨਾਮ ਨਾਲ "ਹਾਂ"/" yes" ਲਿਖ ਕੇ ਦਿਓ, ਨਹੀਂ ਤਾਂ ਆਪਦੀ ਚੋਣ ਰੱਦ ਕਰ ਦਿੱਤੀ ਜਾਵੇਗੀ।

   * ਮੋਬ. ਨੰ 9878585036 ਤੇ SMS ਭੇਜੋ।
                           ਜਾਂ
   * ਦਫਰਤ ਦੇ ਫੋਨ ਨੰਬਰ  01753046566  'ਤੇ ਫੋਨ ਕਰੋ।
                          ਜਾਂ
   * ਈ-ਮੇਲ ਪਤੇ punjabicomputerpup@gmail.com 'ਤੇ ਮੇਲ ਕਰੋ।

 1. 43ਵੀਂ ਸੱਤ ਰੋਜ਼ਾ ਵਰਕਸ਼ਾਪ "ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ": 18-25 ਜੂਨ, 2019


 2. 42ਵੀਂ ਸੱਤ ਰੋਜ਼ਾ ਵਰਕਸ਼ਾਪ "ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ": 8-16 ਮਈ, 2019


 3. 41ਵੀਂ ਸੱਤ ਰੋਜ਼ਾ ਵਰਕਸ਼ਾਪ "ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ": 8-16 ਅਪ੍ਰੈਲ, 2019


 4. ਚੌਥਾ ਤਤਕਾਲੀ (ਕਰੈਸ਼) ਕੋਰਸ, "ਆਡੀਓ-ਵੀਡੀਓ ਸੰਪਾਦਨਾਂ": 26-28 ਫਰਵਰੀ, 2019


 5. 40ਵੀਂ ਸੱਤ ਰੋਜ਼ਾ ਵਰਕਸ਼ਾਪ "ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ": 4-12 ਫਰਵਰੀ, 2019


 6. ਤੀਜਾ ਤਤਕਾਲੀ (ਕਰੈਸ਼) ਕੋਰਸ, "ਆਡੀਓ-ਵੀਡੀਓ ਸੰਪਾਦਨਾਂ": 29-31 ਜਨਵਰੀ, 2019


 7. 39ਵੀਂ ਸੱਤ ਰੋਜ਼ਾ ਵਰਕਸ਼ਾਪ "ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ": 3-11 ਦਸੰਬਰ, 2018


 8. ਪੰਜਵਾਂ ਸਰਟੀਫਿਕੇਟ ਕੋਰਸ, "ਸਰਟੀਫਿਕੇਟ ਕੋਰਸ ਇਨ ਪੰਜਾਬੀ ਕੰਪਿਊਟਿੰਗ": ਅਗਸਤ-ਅਕਤੂਬਰ, 2018


 9. 38ਵੀਂ ਸੱਤ ਰੋਜ਼ਾ ਵਰਕਸ਼ਾਪ "ਪੰਜਾਬੀ ਵਿਚ ਕੰਪਿਊਟਰ ਦੀ ਵਰਤੋਂ": 25 ਜੂਨ ਤੋਂ 1 ਜੁਲਾਈ, 2018     


 10. No comments:

  Post a Comment